You are here

ਚਰਨ 2: ਉੱਚ-ਗੁਣਵੱਤਾ ਵਾਲੇ ਅਨਾਜ ਦੇ ਨਾਲ ਮਜ਼ਬੂਤ ਢੰਗ ਨਾਲ ਸਮਾਪਤੀ ਕਿਵੇਂ ਕਰਨੀ ਹੈ?

ਭਾਰਤ ਵਿੱਚ ਝੋਨੇ ਦੀ ਸਰਵੋਤਮ ਗੁਣਵੱਤਾ

ਉਹਨਾਂ ਝੋਨੇ ‘ਤੇ ਹਮਲਾ ਕਰਨ ਵਾਲੇ ਕੀੜਿਆਂ ਦੀ ਪਛਾਣ ਕਰੋ ਅਤੇ ਉਹਨਾਂ ਦਾ ਪ੍ਰਬੰਧਨ ਕਰੋ ਜੋ ਤੁਹਾਡੀ ਪੈਦਾਵਾਰ ਅਤੇ ਅਨਾਜ ਦੀ ਗੁਣਵੱਤਾ ਨੂੰ ਪ੍ਰਭਾਵਤ ਕਰ ਸਕਦੇ ਹਨ।

ਤੁਹਾਡੀ ਫਸਲ ਨੂੰ ਭੂਰੇ ਪਲਾਂਟਹੌਪਰ, ਸ਼ੀਥ ਬਲਾਈਟ, ਅਤੇ ਡਰਟੀ ਪੈਨੀਕਲ ਤੋਂ ਹਮਲੇ ਦਾ ਸਭ ਤੋਂ ਵੱਧ ਖਤਰਾ ਹੈ। ਇਹ ਫਸਲ ਦੀ ਗੁਣਵੱਤਾ ਅਤੇ ਪੈਦਾਵਾਰ ਨੂੰ ਘਟਾਉਂਦੇ ਹਨ। ਉਹਨਾਂ ਦੀਆਂ ਵਿਸ਼ੇਸ਼ਤਾਵਾਂ, ਲੱਛਣਾਂ, ਅਤੇ ਨਿਯੰਤਰਨ ਢੰਗਾਂ ਨੂੰ ਦੇਖੋ, ਤਾਂ ਜੋ ਤੁਸੀਂ ਆਪਣੇ ਪੌਦਿਆਂ ‘ਤੇ ਉਹਨਾਂ ਦੇ ਨਕਾਰਾਤਮਕ ਅਸਰ ਨੂੰ ਰੋਕਣ ਅਤੇ ਉਸ ਪੈਦਾਵਾਰ ਨੂੰ ਯਕੀਨੀ ਕਰਨ ਦੇ ਸਮਰੱਥ ਹੋਵੋਗੇ।

ਭੂਰਾ ਪਲਾਂਟਹੌਪਰ

ਭੂਰਾ ਪਲਾਂਟਹੌਪਰ

ਭੂਰੇ ਪਲਾਂਟਹੌਪਰ ਨਾਲ ਕੀ ਅਸਰ ਪੈਂਦਾ ਹੈ?

ਸ਼ੀਥ ਬਲਾਈਟ

ਸ਼ੀਥ ਬਲਾਈਟ

ਸ਼ੀਥ ਬਲਾਈਟ ਝੋਨੇ ਦੀਆਂ ਫਸਲਾਂ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ?

ਡਰਟੀ ਪੈਨੀਕਲ

ਡਰਟੀ ਪੈਨੀਕਲ

ਡਰਟੀ ਪੈਨੀਕਲ ਨਾਲ ਕੀ ਅਸਰ ਪੈਂਦਾ ਹੈ?

ਭੂਰੇ ਪਲਾਂਟਹੌਪਰ ਨਾਲ ਕੀ ਅਸਰ ਪੈਂਦਾ ਹੈ?

ਝੋਨੇ ਦੇ ਕੀਟ
ਝੋਨੇ ਦੇ ਕੀਟ

ਭੂਰੇ ਪਲਾਂਟਹੌਪਰ ਨਾਲ ਕੀ ਅਸਰ ਪੈਂਦਾ ਹੈ?

ਭੂਰਾ ਪਲਾਂਟਹੌਪਰ ਝੋਨੇ ਦੀਆਂ ਫਸਲਾਂ ‘ਤੇ ਹਮਲਾ ਕਰਨ ਵਾਲਾ ਇੱਕ ਮਸ਼ਹੂਰ ਕੀੜਾ ਹੈ। ਇਹ ਝੋਨੇ ਦੇ ਪੌਦਿਆਂ ਦੇ ਪੱਤਿਆਂ ਤੋਂ ਕੋਸ਼ਿਕਾਵਾਂ ਦਾ ਰੱਸ ਚੂਸਦੇ ਹੋਏ ਨੁਕਸਾਨ ਪਹੁੰਚਾਉਂਦਾ ਹੈ, ਜਿਸ ਨਾਲ ਪੱਤਾ ਪੀਲਾ ਪੈ ਜਾਂਦਾ ਹੈ।

ਝੋਨੇ ਵਿੱਚ ਹੌਪਰਬਰਨ

ਝੋਨੇ ਦੀ ਫਸਲ ਸੁੱਕ ਜਾਂਦੀ ਹੈ, ਜਿਸ ਨਾਲ ਖੇਤ ਵਿੱਚ ਪੀਲੇ ਤੋਂ ਲੈ ਕੇ ਭੂਰੇ ਰੰਗ ਦੀਆਂ ਪੱਟੀਆਂ ਬਣ ਜਾਂਦੀਆਂ ਹਨ - ਜਿਸ ਨੂੰ ਝੋਨੇ ਵਿੱਚ ਹੌਪਰਬਰਨ ਕਿਹਾ ਜਾਂਦਾ ਹੈ। ਭੂਰਾ ਪਲਾਂਟਹੌਪਰ ਵੱਧ ਨਮੀ, ਅਨੁਕੂਲ ਤਾਪਮਾਨ, ਨਾਈਟ੍ਰੋਜਨ ਦੇ ਵੱਧ ਮਾਤਰਾ ਵਿੱਚ ਛਿੜਕਾਅ, ਅਤੇ ਹਵਾ ਰਹਿਤ ਸਥਿਤੀਆਂ ਵਿੱਚ ਵਧਦਾ ਹੈ।

ਭੂਰੇ ਪਲਾਂਟਹੌਪਰ ‘ਤੇ ਨਿਯੰਤਰਨ ਕਿਵੇਂ ਪਾਉਣਾ ਹੈ?

ਝੋਨੇ ਦੀ ਫਸਲ ਦੇ ਪ੍ਰਬੰਧਨ ਦੀਆਂ ਆਪਣੀਆਂ ਤਕਨੀਕਾਂ ਨੂੰ ਜਲਦੀ ਸ਼ੁਰੂ ਕਰੋ: ਬੀਜਣ ਦੇ ਚਰਨ ਵਿੱਚ।

ਭੂਰੇ ਪਲਾਂਟਹੌਪਰ ਦਾ ਇੱਕ ਨਿਯੰਤਰਨ ਢੰਗ ਹੈ ਕੀੜੇ ਨੂੰ ਦੇਖਦੇ ਹੀ ਆਪਣੇ ਬੀਜ ਲਗਾਏ ਹੋਏ ਸਥਾਨਾਂ ਨੂੰ ਵੱਧ ਮਾਤਰਾ ਵਿੱਚ ਪਾਣੀ ਦੇਣਾ। ਪਰ, ਜੇਕਰ ਵੱਧ ਮਾਤਰਾ ਵਿੱਚ ਪਾਣੀ ਦੇਣਾ ਸੰਭਵ ਨਹੀਂ ਹੈ ਅਤੇ ਤੁਸੀਂ ਇਹ ਸਿੱਟਾ ਕੱਢ ਲਿਆ ਹੈ ਕਿ ਭੂਰੇ ਪਲਾਂਟਹੌਪਰ ਦੀ ਸੰਖਿਆ ਉਹਨਾਂ ਦੇ ਕੁਦਰਤੀ ਦੁਸ਼ਮਣਾਂ ਤੋਂ ਵੱਧ ਹੈ, ਤਾਂ ਤੁਹਾਨੂੰ ਉਹਨਾਂ ਤੋਂ ਛੁਟਕਾਰਾ ਪਾਉਣ ਅਤੇ ਨੁਕਸਾਨ ਨੂੰ ਰੋਕਣ ਲਈ ਕੀਟਨਾਸ਼ਕ ਦੀ ਵਰਤੋਂ ਕਰਨੀ ਚਾਹੀਦੀ ਹੈ।

ਝੋਨੇ ਵਿੱਚ ਭੂਰੇ ਪਲਾਂਟਹੌਪਰ 'ਤੇ ਕਾਬੂ ਪਾਉਣਾ

ਚੈੱਸ ਕੀਟਨਾਸ਼ਕ

ਭੂਰੇ ਪਲਾਂਟਹੌਪਰ ਦੇ ਸਮੇਂ ਰਹਿੰਦੇ ਪ੍ਰਬੰਧਨ ਦੇ ਲਈ ਚੈੱਸ (Chess) ਦੀ ਵਰਤੋਂ ਕਰੋ

ਚੈੱਸ (Chess) ਭੂਰੇ ਪਲਾਂਟਹੌਪਰ ਦੇ ਲਈ ਸਭ ਤੋਂ ਪ੍ਰਭਾਵਕਾਰੀ ਕੀਟਨਾਸ਼ਕ ਹੈ। ਇਹ ਭੋਜਨ ‘ਤੇ ਸਥਾਈ ਰੋਕ ਲਗਾ ਕੇ ਫਸਲਾਂ ਨੂੰ ਤੁਰੰਤ ਸੁਰੱਖਿਆ ਦਿੰਦਾ ਹੈ।

ਇਹ ਭੂਰੇ ਪਲਾਂਟਹੌਪਰ ਦੇ ਲਈ ਲੰਬੀ ਅਵਧੀ ਦਾ ਨਿਯੰਤਰਨ ਪ੍ਰਦਾਨ ਕਰਦੇ ਹੋਏ ਨੁਕਸਾਨ ਨੂੰ ਘਟਾਉਂਦਾ ਹੈ ਜਿਸ ਨਾਲ ਵੱਧ ਪੈਦਾਵਾਰ ਹੋਵੇਗੀ।

ਭੂਰੇ ਪਲਾਂਟਹੌਪਰ ਦੇ ਸਮੇਂ ਰਹਿੰਦੇ ਪ੍ਰਬੰਧਨ ਦੇ ਲਈ ਚੈੱਸ (Chess) ਦੀ ਵਰਤੋਂ ਕਰੋ

ਚੈੱਸ (Chess) ਭੂਰੇ ਪਲਾਂਟਹੌਪਰ ਦੇ ਲਈ ਸਭ ਤੋਂ ਪ੍ਰਭਾਵਕਾਰੀ ਕੀਟਨਾਸ਼ਕ ਹੈ। ਇਹ ਭੋਜਨ ‘ਤੇ ਸਥਾਈ ਰੋਕ ਲਗਾ ਕੇ ਫਸਲਾਂ ਨੂੰ ਤੁਰੰਤ ਸੁਰੱਖਿਆ ਦਿੰਦਾ ਹੈ।

ਇਹ ਭੂਰੇ ਪਲਾਂਟਹੌਪਰ ਦੇ ਲਈ ਲੰਬੀ ਅਵਧੀ ਦਾ ਨਿਯੰਤਰਨ ਪ੍ਰਦਾਨ ਕਰਦੇ ਹੋਏ ਨੁਕਸਾਨ ਨੂੰ ਘਟਾਉਂਦਾ ਹੈ ਜਿਸ ਨਾਲ ਵੱਧ ਪੈਦਾਵਾਰ ਹੋਵੇਗੀ।

ਸ਼ੀਥ ਬਲਾਈਟ ਝੋਨੇ ਦੀਆਂ ਫਸਲਾਂ ਨੂੰ ਕਿਵੇਂ ਪ੍ਰਭਾਵਤ ਕਰਦਾ ਹੈ?

ਝੋਨੇ ਵਿੱਚ ਸ਼ੀਥ ਬਲਾਈਟ

ਸ਼ੀਥ ਬਲਾਈਟ ਇੱਕ ਮਹੱਤਵਪੂਰਨ ਬੀਮਾਰੀ ਹੈ ਕਿਉਂਕਿ ਇਹ ਪੌਦੇ ਦੇ ਨਿਯਮਤ ਵਿਕਾਸ ਵਿੱਚ ਰੁਕਾਵਟ ਪਾਉਂਦੀ ਹੈ। ਇਹ ਝੰਡੇ ਪੱਤੇ ‘ਤੇ ਅਸਰ ਪਾਉਂਦੀ ਹੈ ਜਿਸ ਨਾਲ ਪੌਦੇ ਦੀ ਪ੍ਰਕਾਸ਼ ਸੰਸਲੇਸ਼ਣ ਸਮਰੱਥਾ ਘੱਟ ਜਾਂਦੀ ਹੈ ਅਤੇ ਕਾਫੀ ਨੁਕਸਾਨ ਹੋ ਜਾਂਦਾ ਹੈ। ਪੈਦਾਵਾਰ ਵਿੱਚ ਘਾਟੇ ਦੇ ਨਾਲ-ਨਾਲ, ਪ੍ਰਭਾਵਤ ਝੰਡਾ ਪੱਤਾ ਦਬਾਅ ਵੀ ਪਾਉਂਦਾ ਹੈ ਜਿਸ ਦੇ ਨਤੀਜੇ ਵਜੋਂ ਘੱਟ ਪਰਾਗਣ ਹੋ ਪਾਉਂਦਾ ਹੈ।

ਸ਼ੀਥ ਬਲਾਈਟ ਝੋਨੇ ਦੇ ਸ਼ੀਥ ਅਤੇ ਪੱਤਿਆਂ ਨੂੰ ਖਰਾਬ ਕਰਕੇ ਝੋਨੇ ਦੇ ਉਤਪਾਦਨ ਅਤੇ ਅਨਾਜ ਦੀ ਗੁਣਵੱਤਾ ਨੂੰ ਕਾਫੀ ਨੁਕਸਾਨ ਪਹੁੰਚਾ ਸਕਦਾ ਹੈ, ਜਿਸ ਨਾਲ ਪੈਦਾਵਾਰ ਵਿੱਚ 50% ਕਮੀ ਆ ਸਕਦੀ ਹੈ।

ਝੋਨੇ ਦਾ ਸ਼ੀਥ ਬਲਾਈਟ

ਸ਼ੀਥ ਬਲਾਈਟ ਦਾ ਪ੍ਰਬੰਧਨ ਕਿਵੇਂ ਕਰਨਾ ਹੈ?

ਸ਼ੀਥ ਬਲਾਈਟ ਦੇ ਲਘੂ ਜੀਵਨ ਚੱਕਰ ਕੇਵਲ 21 ਦਿਨਾਂ ਦੇ ਹੋਣ ਕਰਕੇ, ਇਸ ਦਾ ਪ੍ਰਬੰਧਨ ਕਰਨਾ ਅਤੇ ਇਸ ਨੂੰ ਨਿਯੰਤਰਨ ਅਧੀਨ ਰੱਖਣਾ ਬਹੁਤ ਮੁਸ਼ਕਲ ਹੈ। ਸ਼ੀਥ ਬਲਾਈਟ ਦੇ ਪ੍ਰਬੰਧਨ ਦੀ ਕੂੰਜੀ ਇਸ ਤੋਂ ਬਚਾਅ ਹੈ, ਸਭ ਤੋਂ ਮਹੱਤਵਪੂਰਨ ਚੀਜ਼ ਝੰਡੇ ਪੱਤੇ ਨੂੰ ਸਿਹਤਮੰਦ ਰੱਖਣਾ ਹੁੰਦਾ ਹੈ।

ਸ਼ੀਥ ਬਲਾਈਟ ਤੋਂ ਬਚਾਅ ਦਾ ਸਰਵੋਤਮ ਢੰਗ ਭਰੋਸੇਯੋਗ ਉੱਲੀਮਾਰ ਦੀ ਵਰਤੋਂ ਕਰਨਾ ਹੈ।

ਐਮੀਸਟਾਰ ਟੌਪ (Amistar Top) ਨਾਲ ਸ਼ੈਥ ਬਲਾਈਟ ਤੋਂ ਬਚਾਅ ਕਰੋ

ਐਮੀਸਟਾਰ ਟੌਪ (Amistar Top) ਦੁਨੀਆ ਦੀ ਸਰਵੋਤਮ ਉੱਲੀਮਾਰ ਤਕਨਾਲੋਜੀ ਦੀ ਵਰਤੋਂ ਕਰਕੇ ਵਿਸ਼ੇਸ਼ ਤੌਰ ‘ਤੇ ਬਣਾਇਆ ਗਿਆ ਹੈ।

ਐਮੀਸਟਾਰ ਟੌਪ (Amistar Top) ਦੇ ਸਭ ਤੋਂ ਮਹੱਤਵਪੂਨ ਲਾਭ:

  •  ਇਹ ਬੀਮਾਰੀ ਨੂੰ ਕਾਬੂ ਕਰਦਾ ਹੈ ਪਰ ਪ੍ਰਤੀ ਗੁੱਛੇ 10% ਵੱਧ ਅਨਾਜ ਵੀ ਮੁਹੱਈਆ ਕਰਦਾ ਹੈ
  •  ਲੰਬੇ ਸਮੇਂ ਦੇ ਲਈ ਤੁਹਾਡੀ ਫਸਲ ਦੀ ਰੱਖਿਆ ਕਰਨ ਵਿੱਚ ਸਹਾਇਤਾ ਕਰਦਾ ਹੈ
ਐਮਿਸਟਾਰ ਟੌਪ ਸ਼ੀਥ ਬਲਾਈਟ ਪ੍ਰਬੰਧਨ

ਝੋਨੇ ਦੀਆਂ ਬਿਮਾਰੀਆਂ
ਝੋਨੇ ਦੀਆਂ ਬਿਮਾਰੀਆਂ

ਡਰਟੀ ਪੈਨੀਕਲ ਨਾਲ ਕੀ ਅਸਰ ਪੈਂਦਾ ਹੈ?

ਡਰਟੀ ਪੈਨੀਕਲ ਆਮ ਤੌਰ ‘ਤੇ ਸੀਜ਼ਨ ਦੇ ਬਾਅਦ ਵਾਲੇ ਭਾਗ ਦੇ ਦੌਰਾਨ ਦਿਖਾਈ ਦਿੰਦਾ ਹੈ। ਸੰਕ੍ਰਮਣ ਨਾਲ ਦਾਣਿਆਂ, ਗਿਰੀਆਂ ਜਾਂ ਦੋਨਾਂ ਦੇ ਰੰਗ ਦੀ ਹਾਨੀ ਹੋ ਸਕਦੀ ਹੈ।

ਝੋਨੇ ਦਾ ਪ੍ਰਬੰਧਨ

ਡਰਟੀ ਪੈਨੀਕਲ ਦਾ ਪ੍ਰਬੰਧਨ ਕਿਵੇਂ ਕਰਨਾ ਹੈ?

ਵੱਧ ਪੈਦਾਵਾਰ ਅਤੇ ਗੁਣਵੱਤਾ-ਭਰਪੂਰ ਚਮਕਦੇ ਹੋਏ ਅਨਾਜ ਪ੍ਰਾਪਤ ਕਰਦੇ ਹੋਏ ਮਜ਼ਬੂਤ ਢੰਗ ਨਾਲ ਸਮਾਪਤੀ ਕਰਨ ਲਈ ਆਪਣੇ ਅਨਾਜ ਨੂੰ ਵੱਧ ਰੌਸ਼ਨੀ ਦਿਓ ਅਤੇ ਆਪਣੇ ਝੋਨੇ ਦੇ ਖੇਤਾਂ ਦਾ ਸਹੀ ਸਮੇਂ ‘ਤੇ ਇਲਾਜ ਕਰੋ।

ਅਨਾਜ ਦੇ ਰੰਗ ਹੀਨ ਹੋਣ ਨੂੰ ਕਟਾਈ ਤੋਂ ਪਹਿਲਾਂ ਅਤੇ ਬਾਅਦ ਇੱਕ ਪ੍ਰਭਾਵਕਾਰੀ ਉੱਲੀਮਾਰ ਦਵਾਈ ਦੇ ਛਿੜਕਾਅ ਦੇ ਰਾਹੀਂ ਰੋਕਿਆ ਜਾ ਸਕਦਾ ਹੈ।

ਡਰਟੀ ਪੈਨੀਕਲ ਨੂੰ ਹਰਾਉਂਦਾ ਹੈ ਅਤੇ Glo-iT ਦੇ ਨਾਲ ਅਨਾਜ ਨੂੰ ਚਮਕ ਦਿੰਦਾ ਹੈ

Syngenta ਵਿਖੇ, ਅਸੀਂ ਇੱਕ ਸਮਾਧਾਨ ਲੱਭਿਆ ਹੈ ਜੋ ਅਨਾਜ ਨੂੰ ਚਮਕ ਦਏਗਾ। Glo-iT ਇੱਕ ਉੱਲੀਮਾਰ ਦਵਾਈ ਹੈ ਜੋ ਇਹ ਯਕੀਨੀ ਬਣਾਉਂਦੀ ਹੈ ਕਿ ਤੁਹਾਡੀ ਫਸਲ ਅਨਾਜ ਦੇ ਰੰਗਹੀਣ ਹੋਣ ਤੋਂ ਬਚੀ ਰਹੇ। 

• ਖੁਸ਼ੀ ਦੀ ਇੱਕ ਨਵੀਂ ਚਮਕ ਸ਼ਾਮਲ ਕਰਦੀ ਹੈ – ਅਨਾਜ ਦੀ ਇਹੋ ਜਿਹੀ ਚਮਕ ਕਿ ਤੁਹਾਨੂੰ ਗਰਵ ਹੋਵੇਗਾ
• ਬਿਹਤਰ ਅਨਾਜ ਰੰਗ ਅਤੇ ਗੁਣਵੱਤਾ ਪ੍ਰਦਾਨ ਕਰਦੀ ਹੈ
• ਵਿਲੱਖਣ ਚਮਕ ਵਾਲੇ ਅਨਾਜ ਨੂੰ ਵੇਚਣਾ ਸੌਖਾ ਹੁੰਦਾ ਹੈ
 
ਛਿੜਕਾਅ ਦਾ ਢੰਗ